Sikh Siyasat Books
Ruttan De Bhed Bhare Khat | ਰੁੱਤਾਂ ਦੇ ਭੇਦ ਭਰੇ ਖਤ
Ruttan De Bhed Bhare Khat | ਰੁੱਤਾਂ ਦੇ ਭੇਦ ਭਰੇ ਖਤ
Couldn't load pickup availability
ਰੁੱਤਾਂ ਦੇ ਭੇਦ ਭਰੇ ਖਤ ਕਿਤਾਬ ਬਾਰੇ:
ਰੁੱਤਾਂ ਦੇ ਭੇਦ ਭਰੇ ਖਤ ਕਿਤਾਬ ਸਿੱਖ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਲੋਂ ਲਿਖੀ ਗਈ ਹੈ। ‘ਰੁੱਤਾਂ ਦੇ ਭੇਦ ਭਰੇ ਖਤ’ ਇਕ ਲੰਮੀ ਕਵਿਤਾ ਹੈ, ਜੋ ਕਿ ਲਗਭਗ ਪੰਜ ਸੌ ਬੰਦਾਂ ਵਿਚ ਰਚੀ ਗਈ ਹੈ। ਸੋ, ਇਸ ਲੰਮੀ ਕਵਿਤਾ ਨੂੰ ਅਨੁਭਵ ਦੀ ਵੰਨ-ਸੁਵੰਨੀ ਪਰਵਾਜ਼ ਅਤੇ ਆਕਾਰ ਦੇ ਪੱਖ ਤੋਂ ਅਸੀਂ ਇਸ ਨੂੰ ਇਕ ਲਘੂ ਮਹਾਂ ਕਾਵਿ ਹੀ ਆਖ ਸਕਦੇ ਹਾਂ।
ਰੁੱਤਾਂ ਦੇ ਭੇਦ ਭਰੇ ਖਤ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
Ruttan De Bhed Bhare Khat:
Ruttan De Bhed Bhare Khat book is authored by renowned Sikh author Pro. Harinder Singh Mehboob. Harinder singh mehboob wrote this short epic in 1963. Made in the central theme of this poem is 'Love', in the center of which woman is constantly pervasive. Order Ruttan De Bhed Bhare Khat book from Sikh Siyasat Books
Share
