Skip to product information
1 of 1

Sikh Siyasat Books

ਸਾਚੀ ਸਾਖੀ (ਸ. ਕਪੂਰ ਸਿੰਘ)

ਸਾਚੀ ਸਾਖੀ (ਸ. ਕਪੂਰ ਸਿੰਘ)

Regular price Rs. 300.00 INR
Regular price Sale price Rs. 300.00 INR
Sale Sold out
Shipping calculated at checkout.

 ਸਾਚੀ ਸਾਖੀ ਕਿਤਾਬ ਬਾਰੇ:

ਸਾਚੀ ਸਾਖੀ ਕਿਤਾਬ ਸਿੱਖ ਵਿਦਵਾਨ ਅਤੇ ਲੇਖਕ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ "ਕਮਿਊਨਲ ਅਵਾਰਡ" ਇੱਕ ਮਹੱਤਵਪੂਰਨ ਰਚਨਾ ਹੈ। ਇਸ ਵਿਚ ਪੰਜਾਬੀ ਸੂਬਾ ਬਣਨ ਤੇ ਲੋਕ ਸਭਾ ਵਿੱਚ ਦਿੱਤਾ ਸ. ਕਪੂਰ ਸਿੰਘ ਦਾ ਭਾਸ਼ਨ ਜੋ ਪਹਿਲਾ ਅੰਗਰੇਜ਼ੀ ਵਿੱਚ ਤੇ ਫਿਰ ਇਸ ਕਿਤਾਬ ਅੰਦਰ ਅੰਤਿਕਾ ਰੂਪ 'ਚ ਪੰਜਾਬੀ ਵਿਚ ਛਪਿਆ ਸੀ, ਬਹੁਤ ਮਹੱਤਵਪੂਰਨ ਹੈ। ਇਸ ਅੰਦਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਅਸਲ ਦੋਸ਼ੀਆਂ ਦੀ ਪਹਿਚਾਣ ਬਹੁਤ ਸੁਚੱਜੇ ਢੰਗ ਨਾਲ ਬਿਆਨ ਕੀਤੀ ਗਈ ਹੈ। ਸਿਰਦਾਰ ਕਪੂਰ ਸਿੰਘ ਨਾਲ ਹੋਈ ਵਧੀਕੀ ਦਾ ਜ਼ਿਕਰ ਉਹਨਾਂ ਦੀ ਜ਼ੁਬਾਨੀ ਪੜਨਯੋਗ ਹੈ। ਇਸ ਕਿਤਾਬ ਦਾ ਅੰਗਰੇਜ਼ੀ ਤਰਜਮਾ The True Story ਕਿਤਾਬ ਦੇ ਰੂਪ ਵਿਚ ਮੌਜੂਦ ਹੈ।

ਸਾਚੀ ਸਾਖੀ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Saachi Saakhi Book:

Saachi Saakhi book is authored by renowned Sikh author S. Kapur Singh This book contains many chapters which have been gracefully written in Punjabi.
Saachi Saakhi, authored by S. Kapur Singh, is an insightful book that examines the significant political and historical events in India during the early 20th century. It highlights the Communal Award of 1932, introduced by the British government to resolve issues related to religious divides. Beyond this, Saachi Saakhi offers a deeper look into the growing tensions among different religious groups, especially between Sikhs, Hindus, and Muslims.

The book delves into the tragic martyrdoms of Guru Arjan Dev Ji and the Sahibzadas of Guru Gobind Singh Ji, explaining how these events were intertwined with the religious conflicts that were intensifying in northern India. The narrative uncovers how these rising tensions, alongside the influence of communal forces, led to the political conflicts between Sikhs and Muslims.

A key theme of Saachi Saakhi is its focus on the role of Sikhs during the partition of India in 1947. The book provides a thorough analysis of the aftermath of partition, the violence that ensued, and the significant challenges faced by the Sikh community. It also discusses how, after India’s independence, Sikhs continued to suffer from discrimination and animosity.

Saachi Saakhi is an essential read for those interested in understanding the complex political and religious dynamics of India in the 20th century. The book is available globally through Sikh Siyasat, making it accessible to readers around the world.


View full details