Skip to product information
1 of 1

Sikh Siyasat Books

ਸਾਬਤ ਕਦਮੀ ਨੰਗੇ ਪੈਰੀਂ ਸਿਦਕੀ ਸਫ਼ਰ (ਸੰਪਾਦਕ- ਮਾਲਵਿੰਦਰ ਸਿੰਘ ਮਾਲੀ)

ਸਾਬਤ ਕਦਮੀ ਨੰਗੇ ਪੈਰੀਂ ਸਿਦਕੀ ਸਫ਼ਰ (ਸੰਪਾਦਕ- ਮਾਲਵਿੰਦਰ ਸਿੰਘ ਮਾਲੀ)

Regular price Rs. 350.00 INR
Regular price Sale price Rs. 350.00 INR
Sale Sold out
Shipping calculated at checkout.

About Sabat Kadmi Nange Pairin Sidki Safar Book:

Sabat Kadmi Nange Pairin Sidki Safar is a powerful and meaningful book that gives a close look into the life and thoughts of Jathedar Tohra. Edited by Malwinder Singh Mali, the book is based on long and deep conversations between Jathedar Tohra and well-known writer and journalist Piara Singh Bhogal.

Through his own words, Jathedar Tohra shares his life story — his values, beliefs, and the challenges he faced. The book shows how he always stood firm in truth and faith, even during difficult times.

More than just a life story, Sabat Kadmi Nange Pairin Sidki Safar also helps clear many doubts people may have about religion, politics, and how religious groups are run. It explains many things that are often misunderstood.

A big part of the book focuses on the time after India’s independence in 1947, especially the division of Punjab. It explains how the Indian government viewed the Sikh community, Punjab, and the Akali Dal. The book also talks openly about the personal interests and inside politics of the Akali leaders.

This book is a great read for anyone interested in Sikh history, Indian politics, or learning about inspiring figures like Jathedar Tohra. Whether you're a student, researcher, or general reader, it offers valuable knowledge in a simple and honest way.

Sabat Kadmi Nange Pairin Sidki Safar is now available worldwide through Sikh Siyasat Books by Virasat Books. Order your copy today and discover a journey of truth, courage, and leadership.

ਕਿਤਾਬ ਸਾਬਤ ਕਦਮੀ ਨੰਗੇ ਪੈਰੀਂ ਸਿਦਕੀ ਸਫ਼ਰ ਬਾਰੇ :

ਇਹ ਕਿਤਾਬ ਜਥੇਦਾਰ ਗੁਰਚਰਨ ਸਿੰਘ ਟੌਹੜਾ ਵੱਲੋਂ ਉੱਘੇ ਪੱਤਰਕਾਰ ਅਤੇ ਸਾਹਿਤਕਾਰ ਪਿਆਰਾ ਸਿੰਘ ਭੋਗਲ ਨਾਲ ਉਹਨਾਂ ਦੀ ਲਮੇਰੀ ਵਾਰਤਾ ਉਪਰ ਆਧਾਰਿਤ ਹੈ। ਜਥੇਦਾਰ ਟੌਹੜਾ ਦੇ ਜ਼ਿੰਦਗੀ ਨਾਮੇ ਅਤੇ ਸਵੈ-ਕਥਨ ਉਪਰ ਆਧਾਰਿਤ ਇਹ ਕਿਤਾਬ ਸਿਰਫ਼ ਇਕ ਵੱਡੀ ਸ਼ਖਸੀਅਤ ਦੀ ਹਯਾਤੀ ਦੇ ਦਿਲਚਸਪ ਪੱਖਾਂ ਨੂੰ ਹੀ ਉਜਾਗਰ ਨਹੀਂ ਕਰਦੀ ਸਗੋਂ ਪਾਠਕਾਂ ਅਤੇ ਜਗਿਆਸੂਆਂ ਦੇ ਬਹੁਤੇ ਭਰਮ ਭੁਲੇਖੇ ਵੀ ਦੂਰ ਕਰਦੀ ਹੈ ਜੋ ਧਰਮ ਅਤੇ ਸਿਆਸਤ ਤੋਂ ਇਲਾਵਾ ਧਾਰਮਿਕ ਆਦਾਰਿਆਂ ਦੇ ਪ੍ਰਬੰਧ ਅਤੇ ਸਿਆਸਤ ਬਾਰੇ ਪਾਏ ਹੋਏ ਹਨ।

ਕਿਤਾਬ ਉੱਨੀ ਸੋ ਸੰਤਾਲੀ ਦੀ ਆਜ਼ਾਦੀ ਅਤੇ ਪੰਜਾਬ ਦੀ ਤਕਸੀਮ ਤੋਂ ਬਾਅਦ ਕੇਂਦਰ ਦੀ ਸਿੱਖ ਪੰਥ, ਅਕਾਲੀ ਦਲ ਅਤੇ ਪੰਜਾਬ ਬਾਰੇ ਪਹੁੰਚ ਅਤੇ ਅਕਾਲੀ ਲੀਡਰਸ਼ਿਪ ਦੇ ਨਿੱਜ ਅਤੇ ਸਵਾਰਥ ਦੇ ਬਖੀਏ ਵੀ ਉਧੇੜਦੀ ਹੈ।

View full details