Skip to product information
1 of 1

Sikh Siyasat Books

Sant Gatha | ਸੰਤ ਗਾਥਾ (ਭਾਗ 1)

Sant Gatha | ਸੰਤ ਗਾਥਾ (ਭਾਗ 1)

Regular price Rs. 70.00 INR
Regular price Sale price Rs. 70.00 INR
Sale Sold out
Shipping calculated at checkout.

ਸੰਤ ਗਾਥਾ ਕਿਤਾਬ ਬਾਰੇ:
ਸੰਤ ਗਾਥਾ ਕਿਤਾਬ ਸਿੱਖ ਵਿਦਵਾਨ ਭਾਈ ਵੀਰ ਸਿੰਘ ਜੀ ਵਲੋਂ ਲਿਖੀ ਗਈ ਹੈ। ਇਸ ਕਿਤਾਬ ਵਿਚ ਸੰਤ-ਪੁਰਸ਼ਾਂ ਦੀਆਂ ਸੰਖਿਪਤ ਜੀਵਨ ਝਲਕੀਆਂ ਭਾਈ ਸਾਹਿਬ ਨੇ ਕਲਮਬੰਦ ਕੀਤੀਆਂ ਹਨ। ਇਸ ਕਿਤਾਬ ਦੇ ਦੋ ਭਾਗ ਹਨ। ਪਹਿਲੇ ਭਾਗ ਵਿਚ ‘ਸੰਤ ਰਾਮ ਕਿਸ਼ਨ ਸਾਹਿਬ ਜੀ’, ‘ਸੰਤ ਭਾਈ ਬੁੱਧੂ ਸਾਹਿਬ ਜੀ’, ‘ਸੰਤ ਭਾਈ ਸਵਾਇਆ ਸਿੰਘ ਜੀ’, ‘ਛਾਲੋਨੇ ਵਾਲੇ ਬਾਬਾ ਜੀ’, ‘ਸੰਤ ਨਿਹਾਲ ਸਿੰਘ ਜੀ’ ਦੀ ਜੀਵਨੀਆਂ ਪੇਸ਼ ਕੀਤੀਆਂ ਹਨ।  

ਸੰਤ ਗਾਥਾ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Sant Gatha Book:
Sant Gatha Book is authored by renowned Sikh author Bhai Vir Singh Ji. This book has two parts. OrderSant Gatha from Sikh Siyasat Books.

View full details