Skip to product information
1 of 1

Sikh Siyasat Books

Sapat Shringg | ਸਪਤ ਸ਼੍ਰਿੰਗ

Sapat Shringg | ਸਪਤ ਸ਼੍ਰਿੰਗ

Regular price Rs. 90.00 INR
Regular price Sale price Rs. 90.00 INR
Sale Sold out
Shipping calculated at checkout.
ਸਪਤ ਸ਼੍ਰਿੰਗ ਕਿਤਾਬ ਬਾਰੇ:

ਸਪਤ ਸ਼੍ਰਿੰਗ ਕਿਤਾਬ ਸਿੱਖ ਵਿਦਵਾਨ ਅਤੇ ਲੇਖਕ ਸਿਰਦਾਰ ਕਪੂਰ ਸਿੰਘ ਵਲੋਂ ਲਿਖੀ ਗਈ ਹੈ। ਇਸ ਕਿਾਤਬ ਵਿੱਚ ਅੰਕਿਤ 7 ਜੀਵਨੀਆਂ ਵਿਸ਼ਵ-ਨਾਟਕ ਦੇ ਕਈ ਸਪਤ ਸ਼੍ਰਿੰਗ ਹਨ ਜੋ ਕਿਸੇ ਵਾਦੀ ਜਾਂ ਤੱਲ ਵਿੱਚ ਖੜੇ ਹੋਏ ਦੇਖਣਹਾਰ ਨੂੰ ਦਿਸ ਪੈਂਦੇ ਹਨ । ਮਨੁੱਖੀ ਤਵਾਰੀਖ ਵਿੱਚ, ਅਨੇਕ ਮਨੁੱਖੀ ਜੀਵਨ ਅਜੇਹੇ ਗੌਰਵਮਈ ਤੇ ਆਭਾ ਭਰਪੂਰ ਹੋਏ ਹਨ ਕਿ ਉਤਾਂਹ ਆਕਾਸ਼ ਵੱਲ ਨਜ਼ਰ ਕੀਤਿਆਂ ਧਰਤੀ ਦੀ ਪਿੱਠ ਨਾਲੋਂ ਕਿਤੇ ਉੱਚੇ ਤੇ ਵਿਤਰੇਕ ਦਿਸ ਆਉਂਦੇ ਹਨ । ਕਿਸੇ ਦ੍ਰਿਸ਼ਟੀਕੌਣ ਤੋਂ ਦੇਖਿਆਂ ਕੋਈ ਹੋਰ ਮਨੁੱਖੀ ਜੀਵਨ ਪਰਬਤ ਦੀਆਂ ਚੋਟੀਆਂ ਵਾਂਗਰ ਉੱਚੇ, ਵਖਰੇ ਤੇ ਪ੍ਰਭਾਵਸ਼ਾਲੀ ਦਿਸ ਆਉਂਦੇ ਹਨ । ਉਂਞ ਇਨ੍ਹਾਂ ਜੀਵਨੀਆਂ ਵਿੱਚ ਜ਼ਰੂਰੀ ਨਹੀਂ ਕਿ ਸਮਾਂ, ਸੰਗਿਆ, ਸੰਪ੍ਰਦਾਯ ਯਾ ਸਥਾਨ ਦਾ ਅੰਦਰੋਂ ਬਾਹਰੋਂ ਕੋਈ ਪਰਸਪਰ ਸੰਬੰਧ ਹੋਵੇ । ਇਹ ਸੱਤ ਜੀਵਨੀਆਂ ਇਉਂ ਹੀ ਸੱਪਤ ਸ਼੍ਰਿੰਗ ਹਨ ।  

ਸਪਤ ਸ਼੍ਰਿੰਗ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Sapat Shringg BooK:

Sapat Shringg book is authored by renowned Sikh author S. Kapur Singh
View full details