Sikh Siyasat Books
ਚੋਣਵੀਆਂ ਜੀਵਨੀਆਂ ਅਤੇ ਸਿੱਖ ਰਾਜ ਨਾਲ ਸੰਬੰਧਤ 23 ਕਿਤਾਬਾਂ
ਚੋਣਵੀਆਂ ਜੀਵਨੀਆਂ ਅਤੇ ਸਿੱਖ ਰਾਜ ਨਾਲ ਸੰਬੰਧਤ 23 ਕਿਤਾਬਾਂ
Couldn't load pickup availability
ਚੋਣਵੀਆਂ ਜੀਵਨੀਆਂ ਅਤੇ ਸਿੱਖ ਰਾਜ ਨਾਲ ਸੰਬੰਧਤ ਕਿਤਾਬਾਂ: ਗਿਆਨ ਸੋਹਣ ਸਿੰਘ ਸੀਤਲ ਅਤੇ ਬਾਬਾ ਕਰਮ ਸਿੰਘ ਹੋਤੀ ਦੀਆਂ ਕਿਤਾਬਾਂ
ਗਿਆਨੀ ਸੋਹਣ ਸਿੰਘ ਸੀਤਲ ਦੀਆਂ ਚੋਣਵੀਆਂ ਕਿਤਾਬਾਂ:
1. ਸਿੱਖ ਰਾਜ ਕਿਵੇਂ ਬਣਿਆ? (ਪੰਨੇ 223)
2. ਸਿੱਖ ਰਾਜ ਕਿਵੇਂ ਗਿਆ? (ਪੰਨੇ 264)
3. ਸਿੱਖ ਰਾਜ ਅਤੇ ਸ਼ੇਰੇ ਪੰਜਾਬ (ਪੰਨੇ 159)
4. ਦੁਖੀਏ ਮਾਂ ਪੁੱਤ (ਮਹਾਂਰਾਣੀ ਜਿੰਦਾਂ ਅਤੇ ਮਹਾਂਰਾਜਾ ਦਲੀਪ ਸਿੰਘ) (ਪੰਨੇ 138)
5. ਮਹਾਂਰਾਣੀ ਜਿੰਦਾਂ (ਪੰਨੇ 104)
6. ਬੰਦਾ ਸਿੰਘ ਬਹਾਦਰ (ਪੰਨੇ 158)
7. ਸਿੱਖ ਮਿਸਲਾਂ ਤੇ ਸਰਦਾਰ ਘਰਾਣੇ (ਪੰਨੇ-118)
ਬਾਬਾ ਪ੍ਰੇਮ ਸਿੰਘ ਹੋਤੀ ਦੀਆਂ ਕਿਤਾਬਾਂ:
8. (ਜੀਵਨ ਇਤਿਹਾਸ) ਹਰੀ ਸਿੰਘ ਨਲੂਆ (ਪੰਨੇ 232)
9. ਅਕਾਲੀ ਫੂਲਾ ਸਿੰਘ (ਪੰਨੇ 103)
10. ਨਵਾਬ ਕਪੂਰ ਸਿੰਘ (ਪੰਨੇ 144)
11. ਮਹਾਂਰਾਜਾ ਸ਼ੇਰ ਸਿੰਘ (ਪੰਨੇ 136)
12. ਖ਼ਾਲਸਾ ਰਾਜ ਦੇ ਉਸਰਈਏ (ਪੰਨੇ 112)
13. ਖਾਲਸਾ ਰਾਜ ਦੇ ਬਦੇਸ਼ੀ ਕਾਰਿੰਦੇ (ਪੰਨੇ 239)
14. ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ( ਪੰਨੇ 159).
Books in English by Giani Sohan Singh Seetal:
15. The Sikh Empire and Maharaj Ranjeet Singh (Pages 172)
ਸ.ਸਵਰਨ ਸਿੰਘ ਦੀਆਂ ਕਿਤਾਬਾਂ
16. ਸ਼ਹੀਦੀ ਸਾਕਾ - ਭਾਈ ਤਾਰੂ ਸਿੰਘ ਜੀ (ਪੰਨੇ 72)
17. ਸ਼ਹੀਦੀ ਭਾਈ ਤਾਰਾ ਸਿੰਘ ਜੀ 'ਵਾਂ' (ਪੰਨੇ 96)
18. ਮੱਸੇ ਰੰਘੜ ਨੂੰ ਕਰਣੀ ਦਾ ਫਲ (ਪੰਨੇ 112)
19. ਭੂਰਿਆਂ ਵਾਲੇ ਰਾਜੇ ਕੀਤੇ
20. ਪਹਿਲਾ ਘੱਲੂਘਾਰਾ
21. ਅਬਦਾਲੀ ਸਿੱਖ ਤੇ ਵੱਡਾ ਘੱਲੂਘਾਰਾ
ਗੰਡਾ ਸਿੰਘ ਦੀਆਂ ਕਿਤਾਬਾਂ
21. ਬੰਦਾ ਸਿੰਘ ਬਹਾਦਰ
22. ਕੰਵਰ ਨੋਨਿਹਾਲ ਸਿੰਘ
23. ਘੱਲੂਘਾਰਾ ੮੪: ਵੱਖ-ਵੱਖ ਗੁਰਦੁਆਰਿਆਂ ’ਤੇ ਹੋਏ ਹਮਲੇ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
Share
