Skip to product information
1 of 1

Sikh Siyasat Books

Siftan Khalsa Raj Diyan | ਸਿਫਤਾਂ ਖਾਲਸਾ ਰਾਜ ਦੀਆਂ

Siftan Khalsa Raj Diyan | ਸਿਫਤਾਂ ਖਾਲਸਾ ਰਾਜ ਦੀਆਂ

Regular price Rs. 280.00 INR
Regular price Sale price Rs. 280.00 INR
Sale Sold out
Shipping calculated at checkout.
ਜੋ ਸਫ਼ਰਨਾਮਾਕਾਰ ਮਹਾਰਾਜੇ ਰਣਜੀਤ ਸਿੰਘ ਦੇ ਵਕਤ ਤੇ ਕੁਝ ਇਕ ਬਾਅਦ ਵਿਚ ਵੀ ਪੰਜਾਬ ਆਏ, ਬਾਰੇ ਇਤਿਹਾਸ ਦੇ ਲਿਖਾਰੀਆਂ ਨੇ ਸਮੇਂ-ਸਮੇਂ ਆਪਣੀਆਂ ਲਿਖਤਾਂ ਵਿਚ ਜਾਣਕਾਰੀ ਦਿੱਤੀ ਹੈ ਜੋ ਬਹੁਤ ਹੀ ਸੰਖੇਪ ਵਿਚ ਹੈ । ਇਸ ਲਈ ਇਨ੍ਹਾਂ ਲੇਖਾਂ ਦੀ ਲੜੀ ਰਾਹੀਂ ਉਨ੍ਹਾਂ ਸਫੀਰਾਂ ਤੇ ਸਫ਼ਰਨਾਮਾਕਾਰਾਂ ਦੀ ਜ਼ੁਬਾਨੀ ਸਤਲੁਜ ਪਾਰ ਸਿੱਖ ਰਿਆਸਤਾਂ, ਪੰਜਾਬ, ਮੁਲਤਾਨ, ਸਿੰਧ ਦਰਿਆ, ਸਿੰਧ ਪਾਰ ਦੇ ਇਲਾਕੇ, ਪਿਸ਼ਾਵਰ, ਜੰਮੂ ਕਸ਼ਮੀਰ, ਕਾਬਲ ਅਤੇ ਮੱਧ ਏਸ਼ੀਆ ਤਕ ਦੇ ਇਲਾਕਿਆਂ, ਸਿੱਖ ਰਾਜ ਅਤੇ ਮਹਾਰਾਜਾ ਰਣਜੀਤ ਸਿੰਘ ਬਾਰੇ ਦਿੱਤੀ ਗਈ ਜਾਣਕਾਰੀ ਜਾਂ ਟਿੱਪਣੀ, ਜੋ ਕਿ ਨਿਰਪੱਖ ਹੈ, ਪਾਠਕਾਂ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਹੈ
View full details