Skip to product information
1 of 1

Sikh Siyasat Books

ਸਿੱਖ ਰਾਜ ਕਿਵੇਂ ਗਿਆ ? | Sikh Raj Kivein Gya ?

ਸਿੱਖ ਰਾਜ ਕਿਵੇਂ ਗਿਆ ? | Sikh Raj Kivein Gya ?

Regular price Rs. 225.00 INR
Regular price Sale price Rs. 225.00 INR
Sale Sold out
Shipping calculated at checkout.

ਸਿੱਖ ਰਾਜ ਕਿਵੇਂ ਗਿਆ ? ਕਿਤਾਬ ਬਾਰੇ:

ਸਿੱਖ ਰਾਜ ਕਿਵੇਂ ਗਿਆ ਕਿਤਾਬ ਬਹੁਪੱਖੀ ਸਖਸੀਅਤ ਦੇ ਮਾਲਕ ਨਾਵਲਕਾਰ ਅਤੇ ਢਾਡੀ ਸੋਹਣ ਸਿੰਘ ਸੀਤਲ ਵਲੋਂ ਲਿਖੀ ਗਈ ਹੈ। ਸਿੱਖ ਰਾਜ ਕਿਵੇਂ ਗਿਆ ਕਿਤਾਬ ਵਿਚ ਇਤਿਹਾਸ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਹੈ ਕਿ ਸਿੱਖ ਰਾਜ ਕਿਵੇਂ ਗਿਆ। ਇਸ ਵਿਚ ਦੱਸਿਆ ਹੈ 14500 ਮੁਰੱਬਾ ਮੀਲ ਦੀ ਏਨੀ ਤਕੜੀ ਬਾਦਸ਼ਾਹੀ, ਜਿਸ ਕੋਲ ਬੇਅੰਤ ਸਾਮਾਨ-ਜੰਗ ਤੇ ਬੇਸ਼ੁਮਾਰ ਮਰ ਮਿਟਣ ਵਾਲੇ ਦੇਸ਼-ਭਗਤ ਯੋਧੇ ਹੋਣ, ਉਹ ਕਿਵੇਂ ਦਿਨਾਂ ਵਿਚ ਗੁਲਾਮ ਹੋ ਗਈ। ਸਿੱਖ ਰਾਜ ਵਿਚ ਰੁਚੀ ਰੱਖਣ ਵਾਲੇ ਪਾਠਕਾਂ ਲਈ ਸਿੱਖ ਰਾਜ ਕਿਵੇਂ ਗਿਆ ਕਿਤਾਬ ਪੜ੍ਹਨ ਯੋਗ ਕਿਤਾਬ ਹੈ।

ਸਿੱਖ ਰਾਜ ਕਿਵੇਂ ਗਿਆ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।

About Sikh Raj Kivein Gya Book:

Sikh Raj Kivein Gya book is authored by renowned Sikh Novelist Giani Sohan Singh Seetal. This book is a good read for those interested in history of Sikh Raj.

View full details