Sikh Siyasat Books
ਸਿੱਖ ਰਾਜ ਤੇ ਸ਼ੇਰੇ ਪੰਜਾਬ | Sikh Raj Te Shere Punjab
ਸਿੱਖ ਰਾਜ ਤੇ ਸ਼ੇਰੇ ਪੰਜਾਬ | Sikh Raj Te Shere Punjab
Couldn't load pickup availability
ਸਿੱਖ ਰਾਜ ਤੇ ਸ਼ੇਰੇ ਪੰਜਾਬ ਕਿਤਾਬ ਬਾਰੇ:
ਸਿੱਖ ਰਾਜ ਤੇ ਸ਼ੇਰੇ ਪੰਜਾਬ ਕਿਤਾਬ ਬਹੁਪੱਖੀ ਸਖਸੀਅਤ ਦੇ ਮਾਲਕ ਨਾਵਲਕਾਰ ਅਤੇ ਢਾਡੀ ਸੋਹਣ ਸਿੰਘ ਸੀਤਲ ਵਲੋਂ ਲਿਖੀ ਗਈ ਹੈ। ਸਿੱਖ ਰਾਜ ਤੇ ਸ਼ੇਰੇ ਪੰਜਾਬ ਕਿਤਾਬ ਵਿਚ ਲੇਖਕ ਨੇ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਰਾਜੇ 'ਮਹਾਰਾਜਾ ਰਣਜੀਤ ਸਿੰਘ' ਨੂੰ ਸ਼ਰਧਾਂਜਲੀ ਦਿੱਤੀ ਹੈ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਇਤਿਹਾਸ ਵਿਚ ਅਹਿਮੀਤ ਤੇ ਚਾਨਣ ਪਾਇਆ ਹੈ ।
ਸਿੱਖ ਰਾਜ ਤੇ ਸ਼ੇਰੇ ਪੰਜਾਬ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Sikh Raj Te Shere Punjab Book:
Sikh Raj Te Shere Punjab book is authored by renowned Sikh Novelist Giani Sohan Singh Seetal. With this book the writer has given tribute to one of the greatest kings in history, 'Maharaja Ranjit Singh' and shed light on his importance in Sikh History.
Share
