Skip to product information
1 of 1

Sikh Siyasat Books

Siyasat Te Siyasatdaan | ਸਿਆਸਤ ਤੇ ਸਿਆਸਤਦਾਨ

Siyasat Te Siyasatdaan | ਸਿਆਸਤ ਤੇ ਸਿਆਸਤਦਾਨ

Regular price Rs. 350.00 INR
Regular price Sale price Rs. 350.00 INR
Sale Sold out
Shipping calculated at checkout.

ਸਿਆਸਤ ਤੇ ਸਿਆਸਤਦਾਨ ਕਿਤਾਬ ਬਾਰੇ:

ਸਿਆਸਤ ਤੇ ਸਿਆਸਤਦਾਨ ਕਿਤਾਬ ਲੇਖਕ ਹਰਚਰਨ ਸਿੰਘ ਵੱਲੋਂ ਲਿਖੀ ਗਈ ਹੈ। ਇਹ ਪੁਸਤਕ ਸਿੱਖ ਪੰਥ ਦੇ ਸਮਕਾਲੀ ਮੁੱਦਿਆਂ, ਸਮਾਜਕ ਸਰੋਕਾਰਾਂ, ਰਾਜਨੀਤਕ ਉਲਝਣਾਂ ਅਤੇ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਬਾਰੇ ਲੇਖਕ ਦੇ ਵਿਵਧ ਲੇਖਾਂ ਦਾ ਸੰਗ੍ਰਹਿ ਹੈ । ਲੇਖਕ ਦੀ ਇਨ੍ਹਾਂ ਵਿਸ਼ਿਆਂ ਬਾਰੇ ਪਹੁੰਚ ਅਤੇ ਵਿਸ਼ਲੇਸ਼ਣ ਸਿੱਖ ਨਜ਼ਰੀਏ ਉਤੇ ਅਧਾਰਤ ਹੈ ।

View full details