Sikh Siyasat Books
Sri Kalgidhar Chamatkar | ਸ੍ਰੀ ਕਲਗੀਧਰ ਚਮਤਕਾਰ (ਭਾਗ ੧)
Sri Kalgidhar Chamatkar | ਸ੍ਰੀ ਕਲਗੀਧਰ ਚਮਤਕਾਰ (ਭਾਗ ੧)
Couldn't load pickup availability
ਸ੍ਰੀ ਕਲਗੀਧਰ ਚਮਤਕਾਰ ਕਿਤਾਬ ਬਾਰੇ:
ਸ੍ਰੀ ਕਲਗੀਧਰ ਚਮਤਕਾਰ ਕਿਤਾਬ ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਨਿਰਾ ਇਤਿਹਾਸ ਨਹੀਂ ਪਰ ਇਤਿਹਾਸ ਦੀ ਬੋਲੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ, ਜੋ ਭਾਵ, ਉਪਦੇਸ਼, ਉੱਚ ਜੀਵਨ ਦੇ ਆਦਰਸ਼ ਉਸ ਇਲਹਾਮ ( ਪੋਥੀ ਪਰਮੇਸ਼ਰ ਕਾ ਥਾਨੁ) ਵਿਚ ਹੈਨ, ਉਹ ਇਸ ਪੁਸਤਕ ਵਿਚ ਐਉਂ ਆਏ ਹਨ ਕਿ ਉਨ੍ਹਾਂ ਤੇ ਅਮਲ ਕਰਨ ਦੀਆਂ ਮਾਨੋਂ ਤਸਵੀਰਾਂ ਹਨ, ਅਮਲੀ ਜੀਵਨ ਬਸਰ ਕਰਨ ਲਈ ਪੂਰਨੇ ਹਨ, ਜਿਸ ਤੋਂ ਸਮਝ ਪੈਣ ਵਿਚ ਹੋਰ ਸੁਖੈਨਤਾ ਹੋ ਗਈ ਹੈ । ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ।
ਸ੍ਰੀ ਕਲਗੀਧਰ ਚਮਤਕਾਰ ਕਿਤਾਬ ਤੁਸੀਂ ਸਿੱਖ ਸਿਆਸਤ ਕਿਤਾਬਾਂ ਰਾਹੀਂ ਦੁਨੀਆਂ ਭਰ ਵਿਚ ਕਿਤੇ ਵੀ ਮੰਗਵਾ ਸਕਦੇ ਹੋ।
About Sri Kalgidhar Chamatkar Book:
Sri Kalgidhar Chamatkar Book is authored by renowned Sikh author Bhai Vir Singh Ji.This book depicts the true words of Guru Gobind Singh who was the lord of the Plume for all his disciples and followers. The book efforts its way to make the readers understand that to recite the Lord’s name amorously by the tongue is paying attention of the mind towards the Lord. The Lord is that the living non secular power. It is first volume or part of the book named ‘Sri Kalgidhar Chamatkar’. Order Sri Kalgidhar Chamatkarfrom Sikh Siyasat Books.
Share
