Skip to product information
1 of 1

Sikh Siyasat Books

ਵੱਖ-ਵੱਖ ਗੁਰਦੁਆਰਿਆਂ ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ

ਵੱਖ-ਵੱਖ ਗੁਰਦੁਆਰਿਆਂ ਤੇ ਹੋਏ ਫੌਜੀ ਹਮਲਿਆਂ ਦੀ ਵਿਥਿਆ

Regular price Rs. 350.00 INR
Regular price Sale price Rs. 350.00 INR
Sale Sold out
Shipping calculated at checkout.
ਕਿਤਾਬ “ਘੱਲੂਘਾਰਾ ੮੪: ਵੱਖ-ਵੱਖ ਗੁਰਦੁਆਰਿਆਂ ’ਤੇ ਹੋਏ ਹਮਲੇ ਦੀ ਵਿਥਿਆ (ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)” ਜੂਨ 1984 ਦੌਰਾਨ ਇੰਡੀਆ ਦੀ ਫੌਜ ਵੱਲੋਂ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਦੇ ਗੁਰਦੁਆਰਾ ਸਾਹਿਬ ਉੱਤੇ ਕੀਤੇ ਹਮਲੇ ਦੇ ਇਤਿਹਾਸ ਨੂੰ ਕਲਮਬਧ ਕਰਦੀ ਹੈ। ਅਸੀਂ ਅਕਸਰ ਸੁਣੇ ਪੜ੍ਹਦੇ ਰਹੇ ਹਾਂ ਕਿ ਫੌਜ ਨੇ ਦਰਬਾਰ ਸਾਹਿਬ ਤੋਂ ਇਲਾਵਾ ਹੋਰ ਕਈ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਸਾਡੇ ਕੋਲ ਨਾ ਕੋਈ ਵਿਸਤਾਰਤ ਸੂਚੀ ਸੀ ਅਤੇ ਨਾ ਹੀ ਇਹ ਜਾਣਕਾਰੀ ਕਿ ਕਿੱਥੇ-ਕਿੱਥੇ ਕੀ ਕੁਝ ਵਾਪਰਿਆ। ਇਹ ਕਿਤਾਬ ਇਹਨਾਂ ਹਮਲਿਆਂ ਦੀ ਵਿਥਿਆ ਨੂੰ ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ ਬਿਆਨ ਕਰਦੀ ਹੈ।
View full details