Skip to product information
1 of 1

Sikh Siyasat Books

ਵਿਸ਼ਵ-ਕੋਸ਼ ਭਾਈ ਵੀਰ ਸਿੰਘ (ਤਿੰਨ ਭਾਗ) ਡਾ. ਹਰਚੰਦ ਸਿੰਘ ਬੇਦੀ

ਵਿਸ਼ਵ-ਕੋਸ਼ ਭਾਈ ਵੀਰ ਸਿੰਘ (ਤਿੰਨ ਭਾਗ) ਡਾ. ਹਰਚੰਦ ਸਿੰਘ ਬੇਦੀ

Regular price Rs. 4,500.00 INR
Regular price Sale price Rs. 4,500.00 INR
Sale Sold out
Shipping calculated at checkout.
ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਪੰਜਾਬੀ ਦੇ ਕਿਸੇ ਸਾਹਿਤਕਾਰ ਬਾਰੇ ਤਿਆਰ ਹੋਣ ਵਾਲਾ ਇਹ ਪਹਿਲਾ ਵਿਸ਼ਵ ਕੋਸ਼ ਹੈ ਤੇ ਇਹ ਆਧੁਨਿਕ ਪੰਜਾਬੀ ਸਾਹਿਤ ਦੇ ਜਨਕ ਵਜੋਂ ਜਾਣੇ ਜਾਂਦੇ ਭਾਈ ਵੀਰ ਸਿੰਘ ਦੇ ਜੀਵਨ ਤੇ ਸਾਹਿਤ ਸਾਧਨਾ 'ਤੇ ਅਧਾਰਿਤ ਹੈ। ਇਸ ਦੇ ਤਿੰਨ ਭਾਗ ਹਨ। ਪਹਿਲੇ ਭਾਗ ਵਿਚ ਜੀਵਨ ਸਮਾਚਾਰ, ਸਮਕਾਲ ਤੇ ਉਨ੍ਹਾਂ ਵੱਲੋਂ ਰਚਿਤ ਸਾਹਿਤ ਦਾ ਸਰਵੇਖਣ ਕੀਤਾ ਗਿਆ ਹੈ। ਦੂਜੇ ਤੇ ਤੀਜੇ ਭਾਗ ਵਿਚ, ਭਾਈ ਸਾਹਿਬ ਦੀਆਂ ਸਮੁੱਚੀਆਂ ਰਚਨਾਵਾਂ ਬਾਰੇ ਸੀਮਤ ਇਤਿਹਾਸ, ਅਧਿਐਨ ਤੇ ਵਿਸ਼ਲੇਸ਼ਣ ਸ਼ਾਮਲ ਹੈ। ਇਸ ਤਰ੍ਹਾਂ ਭਾਈ ਵੀਰ ਸਿੰਘ ਜੀ ਦੀ ਬਹੁਪਖੀ ਸ਼ਖਸੀਅਤ ਅਤੇ ਕਾਰਜਾਂ ਨਾਲ ਜਾਣ-ਪਛਾਣ ਤੇ ਅਧਿਐਨ ਨੂੰ ਸਮਝਣ ਲਈ ਇਹ ਮਹੱਤਵਪੂਰਨ ਸਰੋਤ ਹੈ।
View full details