1
/
of
1
Sikh Siyasat Books
Vismadi Poonji | ਵਿਸਮਾਦੀ ਪੂੰਜੀ
Vismadi Poonji | ਵਿਸਮਾਦੀ ਪੂੰਜੀ
Regular price
Rs. 225.00 INR
Regular price
Sale price
Rs. 225.00 INR
Unit price
/
per
Shipping calculated at checkout.
Couldn't load pickup availability
ਇਸ ਪੁਸਤਕ ਦਾ ਮੰਤਵ ਹੈ ਪੰਜਾਬ ਦੇ ਸਿੱਖ ਵਿਰਸੇ ਨਾਲ ਸੰਬੰਧਿਤ ਵਿਸਮਾਦੀ ਚਿੰਤਨ ਅਤੇ ਅਭਿਆਸ ਨੂੰ ਸਮਕਾਲੀ ਗੌਰਵ ਨਾਲ ਪਛਾਣਨਾ । ਵਿਸਮਾਦੀ ਚਿੰਤਨ ਵਿਚ, ਜਿਸ ਦਾ ਮੂਲ ਸ੍ਰੋਤ ‘ਸ੍ਰੀ ਗੁਰੂ ਗ੍ਰੰਥ ਸਾਹਿਬ’ ਹੈ, ਜਿਵੇਂ “ਇੱਕ ਅਤੇ ਅਨੇਕ” ਜਾਂ ਸਰਬ-ਸਾਂਝੀ ਮਨੁੱਖਤਾ ਅਤੇ ਇਸ ਦੇ ਅਨੇਕ ਕੋਣਾਂ/ਸੱਭਿਆਚਾਰਾਂ ਨੂੰ ਨਜਿੱਠਿਆ ਗਿਆ ਹੈ, ਸਾਡੇ ਅਜੋਕੇ ਗਲੋਬ ਲਈ ਅਜੇ ਵੀ ਮਾਰਗ-ਦਰਸ਼ਕ ਹੈ । ਵਿਸਮਾਦੀ ਚਿੰਤਨ ਨੇ ਵਿਸਮਾਦੀ ਪੂੰਜੀ ਦਾ ਸੰਕਲਪ ਨਾਲ ਸਰਬ-ਪੱਖੀ ਪ੍ਰਫੁੱਲਤਾ (ਵਿਗਾਸ) ਨਾਲ ਸੁਜੀਵਿਤ ਰਾਜਨੀਤੀ, ਆਰਥਿਕਤਾ ਅਤੇ ਸਮਾਜਿਕ ਸੰਗਠਨਾਂ ਨੂੰ ਨਵੇਂ ਸਿਰਿਉਂ ਉਸਾਰਨ ਦੀ ਆਸ ਬੱਝਦੀ ਹੈ ।
Share
